Shahrag De Rishtey (Punjabi): Relations of Umbilical Cord By Harpinder Rana

Shahrag De Rishtey (Punjabi): Relations of Umbilical Cord By Harpinder Rana Kindle Edition Shahrag De Rishtey (Punjabi): Relations of Umbilical Cord ਹਰਪਿੰਦਰ ਰਾਣਾ ਦਾ ਇਹ ਨਵਾਂ ਨਾਵਲ ਜ਼ਿੰਦਗੀ ਦੇ ਉਨ੍ਹਾਂ ਪਹਿਲੂਆਂ ਨੂੰ ਛੋਂਹਦਾ ਹੈ, ਜੋ ਸਾਡੇ ਆਲੇ ਦੁਆਲੇ ਪਸਰੇ ਸਮਾਜ ਦੇ ਉਨ੍ਹਾਂ ਅਹਿਮ ਕਿਰਦਾਰਾਂ ਦੀ ਬਾਤ ਪਾਉਂਦਾ ਹੈ, ਜਿਨ੍ਹਾਂ ਨੂੰ ਅਸੀਂ ਅੱਖਾਂ ਦੇ ਸਾਹਮਣੇ ਹੁੰਦੇ ਹੋਏ ਵੀ ਨਜ਼ਰ ਅੰਦਾਜ਼ ਕਰ ਦਿੰਦੇ ਹਾਂ। ਇਹ ਨਾਵਲ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਦੇ ਖੂਬਸੂਰਤ ਰਿਸ਼ਤਿਆਂ ਦੀ ਬਾਤ ਪਾਉਂਦਾ। ਖੂਬਸੂਰਤ ਸ਼ੈਲੀ ਤੇ ਵਾਰਤਾਲਾਪਾਂ ਚ ਸੰਜੋਇਆ ਇਹ ਨਾਵਲ ਪਾਠਕ ਨੂੰ ਆਪਣੇ ਨਾਲ ਤੋਰਦਾ ਹੈ। ਮਾਨਵੀ ਜਜ਼ਬਿਆਂ ਦੀ ਤਰਜਮਾਨੀ ਕਰਦਾ ਤੇ ਜੀਣ ਥੀਣ ਲਈ ਪ੍ਰੇਰਦਾ ਹੈ। ਮੰਗਲਾ, ਫਜਲ, ਡਾ. ਸ਼ਿਵ, ਰੋਜ਼ੀ, ਕਬੀਰ ਤੇ ਪਾਵੇਲ ਜਿਹੇ ਪਾਤਰ ਮੁਸ਼ਕਲਾਂ ਨੂੰ ਮਾਤ ਦੇ ਕੇ ਹੋਰਨਾਂ ਲਈ ਪ੍ਰੇਰਨਾ ਸਰੋਤ ਬਣਦੇ ਹਨ। ਮਨੁੱਖ ਚ ਜਿਉਣ ਤੇ ਜਿਉਣ ਦੇ ਜਜ਼ਬੇ ਨੂੰ ਉਚਿਆਉਣਾ ਇਸ ਨਾਵਲ ਦੀ ਪ੍ਰਾਪਤੀ ਹੈ। ਇਹ ਨਾਵਲ ਪੜਨ ਤੇ ਸਾਂਭਣਯੋਗ ਹੈ। ਹਰਪਿੰਦਰ ਰਾਣਾ ਇਸ ਸੱਚੀ ਸੁੱਚੀ ਕਿਰਤ ਲਈ ਮੁਬਾਰਕਬਾਦ ਦੀ ਹੱਕਦਾਰ ਹੈ। This novel talks about those people who are forced to live a marginalised life due to some accident in their life.

Shahrag De Rishtey kindle app

Shahrag De Rishtey (Punjabi): Relations of Umbilical Cord This novel talks about those people who are forced to live a marginalised life due to some accident in their life Shahrag De Rishtey Punjabi Relations of Umbilical Cord Harpinder Harpinder Rana

Shahrag De Rishtey (Punjabi): Relations of Umbilical Cord By Harpinder Rana
English
Kindle Edition
book shahrag de rishtey biography
book shahrag de rishtey review
book shahrag de rishtey summary
book shahrag de rishtey author
book shahrag de rishtey
book shahrag de rishtey online
Book Shahrag De rishtey
Book Shahrag De rishtey 2002
Book Shahrag De rishtey book
Book Shahrag De rishtey full
Book Shahrag De rishtey hindi
shahrag de rishtey book list
shahrag de rishtey books in english
shahrag de rishtey book pdf
shahrag de rishtey books list
.